Get YouTube subscribers that watch and like your videos
Get Free YouTube Subscribers, Views and Likes

Jiyon Diyan Galan || Bobby Saab || Official Video || New Masih Song 2024 || Nikhil NB

Follow
Bobby Saab

Lord,to whom shall we go? thou hast the words of eternal life. (John 6:68)
‭ਪ੍ਰਭੁ ਜੀ ਅਸੀਂ ਕਿਹ ਦੇ ਕੋਲ ਜਾਈਏॽ ਸਦੀਪਕ ਜੀਉਣ ਦੀਆਂ ਗੱਲਾਂ ਤਾਂ ਤੇਰੇ ਕੋਲ ਹਨ (‬ਯੂਹੰਨਾ 6:68)

Jiyon Diyan Galan || Bobby Saab || Official Video || New Masih Song 2024 || Christian Song
#bobbysaab #newmasihsong #masihigeet
#2024
► Song Credits :

►Song : Jiyon Diyan Galan
►Singer : Worshiper Bobby Saab
►Lyrics : Thomas Masih ( Mansa)
►Composer : Patras Masih
►Music : Nikhil Bhatti (NB Studio)
►Video & Colourist : Amit Karrha
►A Film by : Emmanuel Productions
► Label : Bobby Saab
► Years : 2024
Blessings : P.s Jaswinder Singh,P.s Sukhwinder( Malaysia),P.s Sukhwinder (Canada)
►Special Thanks : All Malaysia Family

♪ Available on :

♪itune : https://surl.li/rgawo
♪Wynk : https://surl.li/rgavd
♪Gaana : https://surl.li/rgauh
♪Jiosaavn : https://surl.li/rgate
♪ Spotify : https://surl.li/rgash
♪Insta Reels : https://surl.li/rgaxc
♪Youtube Music : https://surl.li/rgaxm
♪Amazon Prime Music : https://surl.li/rgavr


►Caller Tune:

Coming soon


COPYRIGHT © WORSHIPER BOBBY SAAB

►Contact Us:

► FACEBOOK: http://surl.li/rgcjb
► INSTAGRAM: http://surl.li/rgckf
► EMAIL: [email protected]
► Mobile number : (+919878397153)

SUBSCRIBE TO BOBBY SAAB FOR LATEST AND NEW VIDEOS DON'T FORGET TO LIKE, COMMENT AND SHARE. GOD BLESS YOU ALL✝



Song Lyrics

ਤੈਂਨੂੰ ਛੱਡ ਕੇ ਜਾਵਾਂ ਕਿੱਥੇ ਨਸਰੀ ਕਿਉਂਕਿ ਜਿਉਣ ਦੀਆਂ ਗੱਲਾਂ ਤੇਰੇ ਕੋਲ ਨੇ
ਰੱਖਾਂ ਦਿਲ ਦੀ ਤਿਜੌਰੀ ਵਿੱਚ ਸਾਂਭ ਕੇ, ਹੀਰੇ ਮੋਤੀਆਂ ਤੋਂ ਮਹਿਗੇ ਤੇਰੇ ਬੋਲ ਨੇ
ਤੈਨੂੰ ਛੱਡ ਕੇ ਜਾਵਾਂ ਕਿੱਥੇ .....................
.
1 ਬੰਜਰ ਜ਼ਮੀਨਾਂ ਲਈ ਤੂੰ ਆਇਆ ਸੋਤਾ ਬਣਕੇ
ਸਾਨੂੰ ਵੱਡੇ ਕੀਤਾ ਏ ਤੂੰ ਆਪ ਛੋਟਾ ਬਣਕੇ
ਜੌ ਤਰਸਦੀ ਦੀ ਜਾਨ ਨੂੰ ਰਜਾਉਂਦੀਆਂ ੳਹੋ ਪਾਣੀ ਛੱਲਾਂ ਤੇਰੇ ਕੋਲ ਨੇ
ਤੈਂਨੂੰ ਛੱਡ ਕੇ ਜਾਵਾਂ ਕਿੱਥੇ..............

ਕਿਤੇ ਮੇਰੀ ਰੂਹ ਨੂੰ ਸਕੂਨ ਤੇਰੇ ਬਿਨ ਨੀ
ਤੈਨੂੰ ਵੱਖ ਹੋਕੇ ਯਿਸ਼ੂ ਜੀਣਾ ਮੁਮਕਿਨ ਨੀ
ਬੜਾ ਔਖਾ ਯਿਸ਼ੂ ਤੇਰੇ ਬਿਨਾ ਤੁਰਨਾ, ਮੇਰੇ ਕਦਮ ਤਾਂ ਜਾਂਦੇ ਯਿਸ਼ੂ ਡੋਲ ਨੇ
ਤੈਨੂੰ ਛੱਡਕੇ ਮੈਂ ਜਾਵਾਂ ਕਿੱਥੇ.............

ਪਹਿਲੀ ਅਤੇ ਆਖਰੀ ਉਮੀਦ ਜਿਸੁ ਤੂੰ ਏ
ਥੋਮਸ ਦੇ ਸਭ ਤੋਂ ਕਰੀਬ ਜਿਸੁ ਤੂੰ ਏ
ਐਸੀ ਕੀਮਤ ਝੁਕਾਈ ਮੇਰੇ ਪਾਪਾਂ ਦੀ ਤੂੰ ਸੁਰਗਾਂ ਦੇ ਬੂਹੇ ਦਿੱਤੇ ਖੋਲ੍ਹ ਨੇ
ਤੈਨੁੰ ਛੱਡ ਕੇ ਜਾਵਾਂ ਕਿੱਥੇ.....................



►Managed By : Prince Rohidas
►Mobile No: +91 9692205761

posted by hugesk