Hans Raj Hans ਦਾ ਵਿਰੋਧ ਕਰਨ ਆਏ ਕਿਸਾਨਾਂ ਦੀਆਂ ਪੁਲਸ ਨੇ ਲਾਹੀਆਂ ਪੱਗਾਂ।ਕਿਸਾਨ ਕਹਿੰਦੇ, ਭਗਵੰਤ ਮਾਨਾਂ! ਹੁਣ ਤੇਰੇ ਬੰਦਿਆਂ ਨੂੰ ਵੀ ਨਹੀਂ ਵੜਨ ਦਿੰਦੇ ਅਸੀਂ।ਭਗਵੰਤ ਮਾਨ ਮੋਦੀ ਦੇ ਕਹਿਣ ਤੇ ਕਿਸਾਨਾਂ ਤੇ ਜ਼ੁਲਮ ਢਾਹ ਰਿਹਾ।