Get real, active and permanent YouTube subscribers
Get Free YouTube Subscribers, Views and Likes

The Khalas TV

Likes
1,580,000
The Khalas TV
'ਦ ਖਾਲਸ ਟੀਵੀ ਤੁਹਾਡੀ ਆਪਣੀ ਆਵਾਜ਼ ਹੈ, ਦੁਨੀਆ ਭਰ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਖਿਲਾਫ ਅਵਾਜ਼ ਬੁਲੰਦ ਕਰਨ ਲਈ 'ਦ ਖਾਲਸ ਟੀਵੀ ਦੀ ਪਹਿਲ ਰਹੇਗੀ। ਪੰਜਾਬ ਤੇ ਪੰਜਾਬੀਆਂ ਦੇ ਅਧਿਕਾਰਾਂ, ਸਿਆਸਤ, ਧਰਮ, ਆਰਥਿਕਤਾ ਨਾਲ ਜੁੜੀ ਹਰ ਖਬਰ ਦਿਖਾਉਣ ਲਈ ਵੀ 'ਦ ਖਾਲਸ ਟੀਵੀ ਵਚਨਬੱਧ ਹੈ। ਇਹ ਬਿਨਾਂ ਸਿਆਸੀ ਏਕਾਧਿਕਾਰ (Political Ownership) ਤੋਂ ਖਬਰਾਂ ਦਾ ਨਿਰਪੱਖ ਅਤੇ ਸੱਚਾ ਅਦਾਰਾ ਹੈ ਅਤੇ ਰਹੇਗਾ। ਤੁਹਾਡੇ ਭਰੋਸੇ ਸਦਕਾ ਅਸੀਂ ਹਰ ਖਬਰ ਦੀ ਤਹਿ ਤੱਕ ਜਾ ਕੇ ਪੇਸ਼ੇਵਰਾਨਾ ਤਰੀਕੇ ਨਾਲ ਪੇਸ਼ਕਾਰੀ ਕਰਨ ਲਈ ਯਤਨਸ਼ੀਲ ਹਾਂ। ਪੱਤਰਕਾਰੀ ਪੇਸ਼ੇ ਵਿੱਚ ਵਪਾਰਿਕ ਲਾਹੇ ਤੋਂ ਗਲਤ, ਝੂਠੀਆਂ ਤੇ ਦਬਾਅ ਭਰਪੂਰ ਖਬਰਾਂ ਦੇ ਰੁਝਾਨ ਤੋਂ ਪਰੇ ਅਸੀਂ ਸਿਰਫ ਮਿਹਨਤ, ਭਰੋਸੇ ਅਤੇ ਪਾਠਕਾਂ/ਦਰਸ਼ਕਾਂ ਦੇ ਸਹਿਯੋਗ ਨਾਲ ਚੰਗਾ ਕੰਮ ਕਰਨ ਲਈ ਤਤਪਰ ਹਾਂ। ਸਾਡੀ ਆਪਣੇ ਦਰਸ਼ਕਾਂ ਅਤੇ ਪਾਠਕਾਂ ਨੂੰ ਗੁਜ਼ਾਰਿਸ਼ ਹੈ ਸਾਨੂੰ ਪੜੋ, ਸੁਣੋ ਅਤੇ ਹੋਰ ਚੰਗਾ ਕਰਨ ਲਈ ਸਲਾਹ ਜ਼ਰੂਰ ਦਿਉ। ਸੁਆਗਤ ਹੈ।

The Khalas TV is a voice of Humanity. We have been born to raise voice against human rights violations. We only give importance to the journalist and the reader. We are free from political ownership. We pledge for not to broadcast fake news.

Digitally Managed By CBitss Digital
([email protected])

posted by KURTqz